ਉਹ ਲੋਕ ਬਹੁਤ ਨਸੀਬਾਂ ਵਾਲੇ ਹੁੰਦੇ ਹਨ, ਜਿਹਨਾਂ ਨੂੰ ਆਪਣੀ ਮਾਂ ਬੋਲੀ ਦੀ ਅਤੇ ਆਪਣੇ ਵਿਰਸੇ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ.ਅਜਿਹੀਆਂ ਖੁਸ਼ਨਸੀਬ ਸ਼ਖਸੀਅਤਾਂ ਦੀ ਕਤਾਰ ਵਿੱਚ ਇੱਕ ਨਾਂਅ ਪੰਜਾਬੀ ਗੀਤਕਾਰ ਹਰਵਿੰਦਰ ਓਹੜਪੁਰੀ ਦਾ ਵੀ ਆਉਂਦਾ ਹੈ, ਜਿਸਦੇ ਲਿਖੇ ਗੀਤਾਂ ਨੇ ਪੰਜਾਬੀ ਮਾਂ ਬੋਲੀ ਨੂੰ ਸੱਤ ਸਮੁੰਦਰ ਪਾਰ ... ਹੋਰ ਪੜ੍ਹੋ...
|
 ਕੁਲਵੰਤ ਹੈਪੀਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਯਸ਼ਰਾਜ ਬੈਨਰ ਦਾ ਇੱਕਾ ਸ਼ਾਹਰੁਖ਼ ਖਾਨ ਦਮਦਾਰ ਨਿਕਲਿਆ ਅਤੇ ਬਾਜੀ ਯਸ਼ਰਾਜ ਬੈਨਰ ਦੇ ਹੱਥ ਵਿੱਚ ਚੱਲੀ ਗਈ. ਪਿਛਲੇ ਸਾਲ ਤੋਂ ਨਿਰੰਤਰ ਫਲਾਪ ਫਿਲਮਾਂ ਦਾਗ ਰਹੇ ਯਸ਼ਰਾਜ ਬੈਨਰ ਨੇ ਇੱਕ ਵਾਰ ਫਿਰ ਤੋਂ ਰਾਹਤ ਦੀ ਸਾਹ ਭਰੀ. ਜਦੋਂ ਉਹਨਾਂ ਦੀ ਦੁਆਰਾ ਬਣਾਈ ਗਈ ਸ਼ਾਹਰੁਖ਼ ਖਾਨ ਅਭਿਨੀਤ ... ਹੋਰ ਪੜ੍ਹੋ...
|
ਵਰ੍ਹੇਗੰਢ ਵਿਆਹ ਦੀ....ਯਾਰ ਬੇਲੀਆਂ ਨੇ ਦਿੱਤਾ ਐ ਸੁਝਾਅ ਨੀਂ,ਗੱਲ ਤੇਰੀ ਵੀ ਸਮਝ ਜਾਣੀ ਆ ਨੀਂ,ਹਾਂ ਸੱਚਮੁੱਚ ਬਿਲੋ ਰੀਤ ਜੱਗ ਤੋਂ ਵੱਖਰੀ ਚਲਾਉਣੀ ਜੱਟ ਨੇ ਖੂਨਦਾਨ ਕੈਂਪ ਲਾਕੇ ਵਰ੍ਹੇਗੰਢ ਵਿਆਹ ਦੀ ਮਨਾਉਣੀ ਜੱਟ ਨੇਪਾਲਟੀ ਨਾ ਸ਼ਾਲਟੀ ਨਾ ਕੋਈ ਬਹੁਤ ਖ਼ਰਚਾਫੇਰ ਮਹੱਲੇ ਵਿੱਚ ਹੋਣੀ ਬਿੱਲੋ ਫੁੱਲ ਚਰਚਾਘਰ ਜਦੋਂ ... ਹੋਰ ਪੜ੍ਹੋ...
|
ਪਿਛਲੀਆਂ ਵਿਧਾਨ ਸਭਾ ਚੌਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੱਥੋਂ ਬੁਰੀ ਤਰ੍ਹਾਂ ਹਾਰਕੇ ਸੱਤਾ ਤੋਂ ਹੱਟੀ ਕਾਂਗਰਸ ਪਾਰਟੀ ਦੀ ਹਾਈਕਮਾਨ ਨੇ ਹੁਣ ਲੋਕ ਸਭਾ ਚੌਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਕਾਂਗਰਸ ਦੇ ਵਿੱਚ ਜਾਨ ਪਾਉਣ ਦੇ ਲਈ ਯੁਵਾ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਇਸਤੇਮਾਲ ਕਰਨ ਦੀ ਯੋਜਨਾ ਤਿਆਰ ਕਰ ... ਹੋਰ ਪੜ੍ਹੋ...
|
ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ..ਹੁਸਨ ਓ ਦੀਵਾਨੀ ਕਿੱਧਰ ਜਾ ਰਹੀ ਹੈ, ਰੋਕੋ ਓ ਰੋਕੋ ਮੇਰੇ ਰਹਿਨੁਮਾਓ ਇਹ ਕਸਮਾਂ ਖਾਣੀ ਕਿੱਧਰ ਜਾ ਰਹੀ ਹੈ... ਇਹ ਉਪਰੋਕਤ ਕੁੱਝ ਲਾਈਨਾਂ ਪੰਜਾਬੀ ਮਾਂ ਬੋਲੀ ਦੇ ਲਾਡਲੇ ਅਤੇ ਸਿਰਕੱਢਵੇਂ ਗਾਇਕ ਗੁਰਦਾਸ ਮਾਨ ਦੇ ਗੀਤ ਦੀਆਂ ਹਨ. ਗਿੱਦੜਬਾਹੇ ਦੇ ਜੰਮਪਲ ਮਾਨ ਮਰਜਾਣੇ ਨੇ ਤਾਂ ਇਹਨਾਂ ... ਹੋਰ ਪੜ੍ਹੋ...
|
ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੁਕੋਣ ਦੇ ਅਭਿਨੈ ਨਾਲ ਸਜੀ ਫਿਲਮ ਚਾਂਦਨੀ ਚੌਂਕ ਟੂ ਚਾਈਨਾ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜਾਰ ਹੈ, ਦਰਅਸਲ ਇਹ ਫਿਲਮ ਅਕਸ਼ੈ ਕੁਮਾਰ ਦੀ ਅਸਲ ਜਿੰਦਗੀ ਦੇ ਨਾਲ ਕਾਫੀ ਮੇਲ ਖਾਂਦੀ ਹੈਂ. ਪਹਿਲਾਂ ਇਸ ਫਿਲਮ ਨੂੰ ਕ੍ਰਿਸਮਿਸ ਮੌਕੇ ਰਿਲੀਜ ਕੀਤਾ ਜਾਣਾ ਸੀ, ਪਰੰਤੂ ਹੁਣ ਖ਼ਬਰ ਹੈ ਕਿ ਇਸ ... ਹੋਰ ਪੜ੍ਹੋ...
|
ਵੀਰਵਾਰ ਤੋਂ ਸ਼ੁਰੂ ਹੋ ਰਹੇ 33ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਪ੍ਰੀਤੀ ਜਿੰਟਾ ਵਿੱਚ ਹਾਜਰ ਹੋਵੇਗੀ. ਸੂਤਰਾਂ ਦੇ ਮੁਤਾਬਕ ਇਸ ਪ੍ਰੋਗ੍ਰਾਮ ਦੇ ਦੌਰਾਨ ਘਰੇਲੂ ਹਿੰਸਾ ਉੱਤੇ ਬਣੀ ਉਹਨਾਂ ਦੀ ਫਿਲਮ ਹੈਵਨ ਓਨ ਅਰਥ ਵਿਖਾਈ ਜਾਵੇਗੀ. ਦੀਪਾ ਮਹਿਤਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੇ ਵਿੱਚ ਪ੍ਰੀਤੀ ... ਹੋਰ ਪੜ੍ਹੋ...
|
ਨਿਰਮਾਤਾ : ਵਿਜੇਤਾ ਫਿਲਮਜ਼ਨਿਰਦੇਸ਼ਕ : ਕਬੀਰ ਕੌਸ਼ਿਕਸੰਗੀਤ : ਮੋਂਟੀਕਲਾਕਾਰ : ਬੌਬੀ ਦਿਓਲ, ਪ੍ਰਿਅੰਕਾ ਚੋਪੜਾ, ਰਿਤੇਸ਼ ਦੇਸ਼ਮੁੱਖ, ਡੈਨੀ, ਇਰਫਾਨ ਖਾਨ, ਆਰਿਆ ਬੱਬਰ, ਰਾਜਪਾਲ ਯਾਦਵ. ਪੂਰਬਾਂਚਲ ਦੇ ਮਾਫੀਆ ਡੌਨ ਦੀ ਕਾਰਜਪ੍ਰਣਾਲੀ ਅਤੇ ਸਪੈਸ਼ਲ ਟਾਸਕ ਫੋਰਸ ਦੇ ਜੀਵਨ ਉੱਤੇ ਆਧਾਰਿਤ ਫਿਲਮ ਸਹਰ ਬਣਾ ਚੁੱਕੇ ਕਬੀਰ ਕੌਸ਼ਿਕ ... ਹੋਰ ਪੜ੍ਹੋ...
|
ਕੱਲ੍ਹ ਤੱਕ ਪੀਂਦੇ ਨਹੀਂ ਸੀ, ਹਾਂ ਅੱਜ ਪੀਣੇ ਆਂ ਬੇਹਿਸਾਬ ਦੋਸਤੋਹੁਣ ਗਲੀਆਂ ਦੇ ਕੱਖ ਹੋਏ, ਕੱਲ੍ਹ ਤੀਕ ਸੀ ਖਿੜ੍ਹਦੇ ਗੁਲਾਬ ਦੋਸਤੋਵੱਗਦੇ ਦਰਿਆ ਸੀ ਕਦੇ, ਬਣ ਗਏ ਰੁੱਕੇ ਪਾਣੀ ਤਲਾਬ ਦੋਸਤੋਸੱਤ ਬਿਗਾਨੇ ਦੱਸਦੇ ਨੇ, ਕਹਿੰਦੇ ਸੀ ਜੋ ਹਜੂਰ ਜਨਾਬ ... ਹੋਰ ਪੜ੍ਹੋ...
|
ਨਿਰਮਾਤਾ : ਵਿਪੁਲ ਅੰਮ੍ਰਿਤਲਾਲ ਸ਼ਾਹ ਲੇਖਕ-ਨਿਰਦੇਸ਼ਕ : ਅਨੀਸ ਬਜ਼ਮੀ ਸੰਗੀਤ : ਪ੍ਰੀਤਮ ਕਲਾਕਾਰ : ਅਕਸ਼ੈ ਕੁਮਾਰ, ਕੈਟਰੀਨਾ ਕੈਫ, ਓਮਪੁਰੀ, ਕਿਰਨ ਖੇਰ, ਸੋਨੂੰ ਸੂਦ, ਨੇਹਾ ਧੂਪੀਆ, ਰਣਬੀਰ ਸ਼ੌਰੀ, ਯਸ਼ਪਾਲ ਸ਼ਰਮਾ, ਜਾਵੇਦ ਜਾਫਰੀ.ਵਿਪੁਲ ਸ਼ਾਹ ਦੇ ਬੈਨਰ ਹੇਠ ਅਨੀਸ ਬਜ਼ਮੀ ਦੁਆਰਾ ਨਿਰਦੇਸ਼ਿਤ ਅਕਸ਼ੈ ਕੁਮਾਰ ਕੈਟਰੀਨਾ ਦੇ ... ਹੋਰ ਪੜ੍ਹੋ...
|
 ਕੁਲਵੰਤ ਹੈਪੀਉਸਨੂੰ ਸਟੇਜ ਤੇ ਨੱਚਦਿਆਂ ਵੇਖ ਕੋਈ ਵੀ ਗੁਰਦਾਸ ਮਾਨ ਹੁਰਨਾਂ ਦਾ ਭੁਲੇਖਾ ਖਾ ਜਾਵੇ. ਜਿਸਦੀ ਆਵਾਜ ਜਾਂਦੇ ਰਾਹੀਆਂ ਨੂੰ ਰੁੱਕਣ ਦੇ ਲਈ ਮਜਬੂਰ ਕਰ ਦਿੰਦੀ ਹੈ. ਮੇਰੀ ਮੁਰੀਦ ਤੁਹਾਡਾ ਆਪਣਾ ਅਤੇ ਹਰਮਨ ਪਿਆਰਾ ਗਾਇਕ ਗੁਰਵਿੰਦਰ ਬਰਾੜ, ਜਿਸਨੂੰ ਪੰਜਾਬੀ ਗਾਇਕੀ ਦੇ ਵਿੱਚ ਕਦਮ ਰੱਖਿਆਂ ਅੱਧੇ ਦਹਾਕੇ ਤੋਂ ... ਹੋਰ ਪੜ੍ਹੋ...
|
ਕੁਲਵੰਤ ਹੈਪੀਬਾੱਲੀਵੁੱਡ ਬੇਸ਼ੱਕ ਹਿੰਦੀ ਫਿਲਮ ਇੰਡਸਟਰੀ ਵੱਜੋਂ ਜਾਣਿਆ ਜਾਂਦਾ ਹੈ, ਪਰੰਤੂ ਇਸ ਗੱਲ ਤੋਂ ਤਾਂ ਹਰ ਕੋਈ ਜਾਣੂ ਹੈ ਕਿ ਹਿੰਦੀ ਫਿਲਮ ਨਗਰੀ ਦੇ ਅਭਿਨੇਤਾਵਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਜਾਂ ਪੰਜਾਬੀਅਤ ਨਾਲ ਸੰਬੰਧ ਰੱਖਣ ਵਾਲੇ ਬਹੁਤ ਸਾਰੇ ਹਨ. ਜਿਹਨਾਂ ਹਿੰਦੀ ਫਿਲਮਾਂ ਚ ਕੰਮ ਕਰਨ ਦੇ ਨਾਲ ... ਹੋਰ ਪੜ੍ਹੋ...
|
ਬਠਿੰਡਾ : ਮਾਨਵਤਾ ਦੀ ਸੇਵਾ ਨੂੰ ਸਮਰਪਿਤ ਯੂਨਾਈਟੇਡ ਵੈੱਲਫੇਅਰ ਸੋਸਾਇਟੀ ਬਠਿੰਡਾ, ਨੈਣਜੋਯਤੀ ਸੇਵਾ ਸੋਸਾਇਟੀ ਅਤੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਸਥਾਨਕ ਸਰਕਾਰੀ ਹਸਪਤਾਲ ਵਿੱਚ ਚਿੱਟੇ ਮੋਤੀਆ ਬਿੰਦ ਤੋਂ ਪੀੜ੍ਹਿਤ ਲੋਕਾਂ ਦੀ ਲਈ ਸੇਵਾ ਲਈ ਜਾਂਚ ਅਤੇ ਆਪਰੇਸ਼ਨ ਕੈਂਪ ਦਾ ਆਯੋਜਿਤ ਕੀਤਾ ਗਿਆ. ਇਸ ਕੈਂਪ ... ਹੋਰ ਪੜ੍ਹੋ...
|