Welcome, Guest   [ Register | Sign In | Take a tour | Adult Filter: On ]

ਸ਼੍ਰੇਣੀਆਂ : ਮੇਰੀ ਕਲਮ


ਬਲੌਗ (14)

ਰਾਜੀਵ ਗਾਂਧੀ ਦੀ ਬਰਸੀ ਤੇ ਵਿਸ਼ੇਸ਼ 18 ਦੀ ਉਮਰ ਵਿੱਚ ਕਦਮ ਰੱਖਦੇ ਹੀ ਇੱਕ ਭਾਰਤੀ ਨੂੰ ਵੋਟ ਪਾਉਣ ਦਾ ਹੱਕ ਹਾਸਿਲ ਹੋ ਜਾਂਦਾ ਹੈ, ਇਨਸਾਨ ਕਿਸ਼ੋਰ ਅਵਸਥਾ ਪਾਰ ਕਰਕੇ ਜਵਾਨੀ ਵਿੱਚ ਕਦਮ ਰੱਖਦਾ ਹੈ. 18 ਸਾਲ ਦਾ ਸਫ਼ਰ ਕੋਈ ਘੱਟ ਨਹੀਂ ਹੁੰਦਾ, ਇਸ ਦੌਰਾਨ ਇਨਸਾਨ ਜਿੰਦਗੀ ਵਿੱਚ ਕਈ ਉਤਾਰ ਚੜ੍ਹਾਅ ਵੇਖ ਲੈਂਦਾ ਹੈ, ਪਰੰਤੂ ... ਹੋਰ ਪੜ੍ਹੋ...

ਉਹ ਲੋਕ ਬਹੁਤ ਨਸੀਬਾਂ ਵਾਲੇ ਹੁੰਦੇ ਹਨ, ਜਿਹਨਾਂ ਨੂੰ ਆਪਣੀ ਮਾਂ ਬੋਲੀ ਦੀ ਅਤੇ ਆਪਣੇ ਵਿਰਸੇ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ.ਅਜਿਹੀਆਂ ਖੁਸ਼ਨਸੀਬ ਸ਼ਖਸੀਅਤਾਂ ਦੀ ਕਤਾਰ ਵਿੱਚ ਇੱਕ ਨਾਂਅ ਪੰਜਾਬੀ ਗੀਤਕਾਰ ਹਰਵਿੰਦਰ ਓਹੜਪੁਰੀ ਦਾ ਵੀ ਆਉਂਦਾ ਹੈ, ਜਿਸਦੇ ਲਿਖੇ ਗੀਤਾਂ ਨੇ ਪੰਜਾਬੀ ਮਾਂ ਬੋਲੀ ਨੂੰ ਸੱਤ ਸਮੁੰਦਰ ਪਾਰ ... ਹੋਰ ਪੜ੍ਹੋ...

ਪਿਛਲੀਆਂ ਵਿਧਾਨ ਸਭਾ ਚੌਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੱਥੋਂ ਬੁਰੀ ਤਰ੍ਹਾਂ ਹਾਰਕੇ ਸੱਤਾ ਤੋਂ ਹੱਟੀ ਕਾਂਗਰਸ ਪਾਰਟੀ ਦੀ ਹਾਈਕਮਾਨ ਨੇ ਹੁਣ ਲੋਕ ਸਭਾ ਚੌਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਕਾਂਗਰਸ ਦੇ ਵਿੱਚ ਜਾਨ ਪਾਉਣ ਦੇ ਲਈ ਯੁਵਾ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਇਸਤੇਮਾਲ ਕਰਨ ਦੀ ਯੋਜਨਾ ਤਿਆਰ ਕਰ ... ਹੋਰ ਪੜ੍ਹੋ...

ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ..ਹੁਸਨ ਓ ਦੀਵਾਨੀ ਕਿੱਧਰ ਜਾ ਰਹੀ ਹੈ, ਰੋਕੋ ਓ ਰੋਕੋ ਮੇਰੇ ਰਹਿਨੁਮਾਓ ਇਹ ਕਸਮਾਂ ਖਾਣੀ ਕਿੱਧਰ ਜਾ ਰਹੀ ਹੈ... ਇਹ ਉਪਰੋਕਤ ਕੁੱਝ ਲਾਈਨਾਂ ਪੰਜਾਬੀ ਮਾਂ ਬੋਲੀ ਦੇ ਲਾਡਲੇ ਅਤੇ ਸਿਰਕੱਢਵੇਂ ਗਾਇਕ ਗੁਰਦਾਸ ਮਾਨ ਦੇ ਗੀਤ ਦੀਆਂ ਹਨ. ਗਿੱਦੜਬਾਹੇ ਦੇ ਜੰਮਪਲ ਮਾਨ ਮਰਜਾਣੇ ਨੇ ਤਾਂ ਇਹਨਾਂ ... ਹੋਰ ਪੜ੍ਹੋ...

ਕੱਲ੍ਹ ਤੱਕ ਪੀਂਦੇ ਨਹੀਂ ਸੀ, ਹਾਂ ਅੱਜ ਪੀਣੇ ਆਂ ਬੇਹਿਸਾਬ ਦੋਸਤੋਹੁਣ ਗਲੀਆਂ ਦੇ ਕੱਖ ਹੋਏ, ਕੱਲ੍ਹ ਤੀਕ ਸੀ ਖਿੜ੍ਹਦੇ ਗੁਲਾਬ ਦੋਸਤੋਵੱਗਦੇ ਦਰਿਆ ਸੀ ਕਦੇ, ਬਣ ਗਏ ਰੁੱਕੇ ਪਾਣੀ ਤਲਾਬ ਦੋਸਤੋਸੱਤ ਬਿਗਾਨੇ ਦੱਸਦੇ ਨੇ, ਕਹਿੰਦੇ ਸੀ ਜੋ ਹਜੂਰ ਜਨਾਬ ... ਹੋਰ ਪੜ੍ਹੋ...

ਨਿਰਮਾਤਾ : ਵਿਪੁਲ ਅੰਮ੍ਰਿਤਲਾਲ ਸ਼ਾਹ ਲੇਖਕ-ਨਿਰਦੇਸ਼ਕ : ਅਨੀਸ ਬਜ਼ਮੀ ਸੰਗੀਤ : ਪ੍ਰੀਤਮ ਕਲਾਕਾਰ : ਅਕਸ਼ੈ ਕੁਮਾਰ, ਕੈਟਰੀਨਾ ਕੈਫ, ਓਮਪੁਰੀ, ਕਿਰਨ ਖੇਰ, ਸੋਨੂੰ ਸੂਦ, ਨੇਹਾ ਧੂਪੀਆ, ਰਣਬੀਰ ਸ਼ੌਰੀ, ਯਸ਼ਪਾਲ ਸ਼ਰਮਾ, ਜਾਵੇਦ ਜਾਫਰੀ.ਵਿਪੁਲ ਸ਼ਾਹ ਦੇ ਬੈਨਰ ਹੇਠ ਅਨੀਸ ਬਜ਼ਮੀ ਦੁਆਰਾ ਨਿਰਦੇਸ਼ਿਤ ਅਕਸ਼ੈ ਕੁਮਾਰ ਕੈਟਰੀਨਾ ਦੇ ... ਹੋਰ ਪੜ੍ਹੋ...

ਕੁਲਵੰਤ ਹੈਪੀਉਸਨੂੰ ਸਟੇਜ ਤੇ ਨੱਚਦਿਆਂ ਵੇਖ ਕੋਈ ਵੀ ਗੁਰਦਾਸ ਮਾਨ ਹੁਰਨਾਂ ਦਾ ਭੁਲੇਖਾ ਖਾ ਜਾਵੇ. ਜਿਸਦੀ ਆਵਾਜ ਜਾਂਦੇ ਰਾਹੀਆਂ ਨੂੰ ਰੁੱਕਣ ਦੇ ਲਈ ਮਜਬੂਰ ਕਰ ਦਿੰਦੀ ਹੈ. ਮੇਰੀ ਮੁਰੀਦ ਤੁਹਾਡਾ ਆਪਣਾ ਅਤੇ ਹਰਮਨ ਪਿਆਰਾ ਗਾਇਕ ਗੁਰਵਿੰਦਰ ਬਰਾੜ, ਜਿਸਨੂੰ ਪੰਜਾਬੀ ਗਾਇਕੀ ਦੇ ਵਿੱਚ ਕਦਮ ਰੱਖਿਆਂ ਅੱਧੇ ਦਹਾਕੇ ਤੋਂ ... ਹੋਰ ਪੜ੍ਹੋ...

ਕੁਲਵੰਤ ਹੈਪੀਬਾੱਲੀਵੁੱਡ ਬੇਸ਼ੱਕ ਹਿੰਦੀ ਫਿਲਮ ਇੰਡਸਟਰੀ ਵੱਜੋਂ ਜਾਣਿਆ ਜਾਂਦਾ ਹੈ, ਪਰੰਤੂ ਇਸ ਗੱਲ ਤੋਂ ਤਾਂ ਹਰ ਕੋਈ ਜਾਣੂ ਹੈ ਕਿ ਹਿੰਦੀ ਫਿਲਮ ਨਗਰੀ ਦੇ ਅਭਿਨੇਤਾਵਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਜਾਂ ਪੰਜਾਬੀਅਤ ਨਾਲ ਸੰਬੰਧ ਰੱਖਣ ਵਾਲੇ ਬਹੁਤ ਸਾਰੇ ਹਨ. ਜਿਹਨਾਂ ਹਿੰਦੀ ਫਿਲਮਾਂ ਚ ਕੰਮ ਕਰਨ ਦੇ ਨਾਲ ... ਹੋਰ ਪੜ੍ਹੋ...

ਪੰਜਾਬੀ ਮਾਂ ਬੋਲੀ ਅੱਜ ਸਰਹੱਦ ਪਾਰ ਕਰਕੇ ਸਮੁੰਦਰ ਪਾਰ ਵੀ ਆਪਣੀ ਇੱਕ ਅਨੋਖੀ ਪਹਿਚਾਣ ਬਣਾ ਚੁੱਕੀ ਹੈ, ਇਸ ਦਾ ਸਿਹਰਾ ਪੰਜਾਬੀ ਸੰਗੀਤ ਦੇ ਸਿਰ ਜਾਂਦਾ ਹੈ, ਪਰੰਤੂ ਇਸ ਹੋਰ ਪੜ੍ਹੋ...

ਬਠਿੰਡਾ : ਮਾਨਵਤਾ ਦੀ ਸੇਵਾ ਨੂੰ ਸਮਰਪਿਤ ਯੂਨਾਈਟੇਡ ਵੈੱਲਫੇਅਰ ਸੋਸਾਇਟੀ ਬਠਿੰਡਾ, ਨੈਣਜੋਯਤੀ ਸੇਵਾ ਸੋਸਾਇਟੀ ਅਤੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਸਥਾਨਕ ਸਰਕਾਰੀ ਹਸਪਤਾਲ ਵਿੱਚ ਚਿੱਟੇ ਮੋਤੀਆ ਬਿੰਦ ਤੋਂ ਪੀੜ੍ਹਿਤ ਲੋਕਾਂ ਦੀ ਲਈ ਸੇਵਾ ਲਈ ਜਾਂਚ ਅਤੇ ਆਪਰੇਸ਼ਨ ਕੈਂਪ ਦਾ ਆਯੋਜਿਤ ਕੀਤਾ ਗਿਆ. ਇਸ ਕੈਂਪ ... ਹੋਰ ਪੜ੍ਹੋ...


ਕਪਤਾਨ ਅਨਿਲ ਕੁੰਬਲੇ ਅਤੇ ਉਹਨਾਂ ਦੇ ਸਾਥੀ ਆਸਟ੍ਰੇਲੀਆ ਨੂੰ ਉਸਦੀ ਸਰਜ਼ਮੀਂ ਉੱਤੇ ਟੈਸਟ ਲੜੀ ਵਿੱਚ ਹਾਰ ਦੇਣ ਵਾਲੀ ਪਹਿਲੀ ਭਾਰਤੀ ਟੀਮ ਬਣਕੇ ਇਤਿਹਾਸ ਰਚਾਉਣ ਦੇ ਇਰਾਦੇ ਨਾ ਹੋਰ ਪੜ੍ਹੋ...