Welcome, Guest   [ Register | Sign In | Take a tour | Adult Filter: On ]

ਸ਼੍ਰੇਣੀਆਂ : ਫਿਲਮ ਜਗਤ


ਬਲੌਗ (4)
ਕੁਲਵੰਤ ਹੈਪੀਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਯਸ਼ਰਾਜ ਬੈਨਰ ਦਾ ਇੱਕਾ ਸ਼ਾਹਰੁਖ਼ ਖਾਨ ਦਮਦਾਰ ਨਿਕਲਿਆ ਅਤੇ ਬਾਜੀ ਯਸ਼ਰਾਜ ਬੈਨਰ ਦੇ ਹੱਥ ਵਿੱਚ ਚੱਲੀ ਗਈ. ਪਿਛਲੇ ਸਾਲ ਤੋਂ ਨਿਰੰਤਰ ਫਲਾਪ ਫਿਲਮਾਂ ਦਾਗ ਰਹੇ ਯਸ਼ਰਾਜ ਬੈਨਰ ਨੇ ਇੱਕ ਵਾਰ ਫਿਰ ਤੋਂ ਰਾਹਤ ਦੀ ਸਾਹ ਭਰੀ. ਜਦੋਂ ਉਹਨਾਂ ਦੀ ਦੁਆਰਾ ਬਣਾਈ ਗਈ ਸ਼ਾਹਰੁਖ਼ ਖਾਨ ਅਭਿਨੀਤ ... ਹੋਰ ਪੜ੍ਹੋ...

ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੁਕੋਣ ਦੇ ਅਭਿਨੈ ਨਾਲ ਸਜੀ ਫਿਲਮ ਚਾਂਦਨੀ ਚੌਂਕ ਟੂ ਚਾਈਨਾ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜਾਰ ਹੈ, ਦਰਅਸਲ ਇਹ ਫਿਲਮ ਅਕਸ਼ੈ ਕੁਮਾਰ ਦੀ ਅਸਲ ਜਿੰਦਗੀ ਦੇ ਨਾਲ ਕਾਫੀ ਮੇਲ ਖਾਂਦੀ ਹੈਂ. ਪਹਿਲਾਂ ਇਸ ਫਿਲਮ ਨੂੰ ਕ੍ਰਿਸਮਿਸ ਮੌਕੇ ਰਿਲੀਜ ਕੀਤਾ ਜਾਣਾ ਸੀ, ਪਰੰਤੂ ਹੁਣ ਖ਼ਬਰ ਹੈ ਕਿ ਇਸ ... ਹੋਰ ਪੜ੍ਹੋ...

ਵੀਰਵਾਰ ਤੋਂ ਸ਼ੁਰੂ ਹੋ ਰਹੇ 33ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਪ੍ਰੀਤੀ ਜਿੰਟਾ ਵਿੱਚ ਹਾਜਰ ਹੋਵੇਗੀ. ਸੂਤਰਾਂ ਦੇ ਮੁਤਾਬਕ ਇਸ ਪ੍ਰੋਗ੍ਰਾਮ ਦੇ ਦੌਰਾਨ ਘਰੇਲੂ ਹਿੰਸਾ ਉੱਤੇ ਬਣੀ ਉਹਨਾਂ ਦੀ ਫਿਲਮ ਹੈਵਨ ਓਨ ਅਰਥ ਵਿਖਾਈ ਜਾਵੇਗੀ. ਦੀਪਾ ਮਹਿਤਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੇ ਵਿੱਚ ਪ੍ਰੀਤੀ ... ਹੋਰ ਪੜ੍ਹੋ...

ਨਿਰਮਾਤਾ : ਵਿਜੇਤਾ ਫਿਲਮਜ਼ਨਿਰਦੇਸ਼ਕ : ਕਬੀਰ ਕੌਸ਼ਿਕਸੰਗੀਤ : ਮੋਂਟੀਕਲਾਕਾਰ : ਬੌਬੀ ਦਿਓਲ, ਪ੍ਰਿਅੰਕਾ ਚੋਪੜਾ, ਰਿਤੇਸ਼ ਦੇਸ਼ਮੁੱਖ, ਡੈਨੀ, ਇਰਫਾਨ ਖਾਨ, ਆਰਿਆ ਬੱਬਰ, ਰਾਜਪਾਲ ਯਾਦਵ. ਪੂਰਬਾਂਚਲ ਦੇ ਮਾਫੀਆ ਡੌਨ ਦੀ ਕਾਰਜਪ੍ਰਣਾਲੀ ਅਤੇ ਸਪੈਸ਼ਲ ਟਾਸਕ ਫੋਰਸ ਦੇ ਜੀਵਨ ਉੱਤੇ ਆਧਾਰਿਤ ਫਿਲਮ ਸਹਰ ਬਣਾ ਚੁੱਕੇ ਕਬੀਰ ਕੌਸ਼ਿਕ ... ਹੋਰ ਪੜ੍ਹੋ...