Welcome, Guest   [ Register | Sign In | Take a tour | Adult Filter: On ]

ਸ਼੍ਰੇਣੀਆਂ : ਗੀਤ


ਬਲੌਗ (4)

ਜਿੱਤਾਂ ਬਹੁਤ ਦਰਜ ਕੀਤੀਆਂ, ਪਰ ਜਸ਼ਨ ਵੇਲੇ ਕੱਲਾ ਰਹਿ ਗਿਆਤੁਰ ਗਿਆ ਸੱਜਣ ਵੀ,ਉਂਗਲੀ ਚ ਬੱਸ ਛੱਲਾ ਰਹਿ ਗਿਆਇੱਕ ਬੰਦ ਕਮਰੇ ਚਕਵਿਤਾ, ਕਲਮ ਤੇ ਕੁਲਵੰਤ ਕੱਲਾ ਰਹਿ ਗਿਆ ਹੋਰ ਪੜ੍ਹੋ...

ਵਰ੍ਹੇਗੰਢ ਵਿਆਹ ਦੀ....ਯਾਰ ਬੇਲੀਆਂ ਨੇ ਦਿੱਤਾ ਐ ਸੁਝਾਅ ਨੀਂ,ਗੱਲ ਤੇਰੀ ਵੀ ਸਮਝ ਜਾਣੀ ਆ ਨੀਂ,ਹਾਂ ਸੱਚਮੁੱਚ ਬਿਲੋ ਰੀਤ ਜੱਗ ਤੋਂ ਵੱਖਰੀ ਚਲਾਉਣੀ ਜੱਟ ਨੇ ਖੂਨਦਾਨ ਕੈਂਪ ਲਾਕੇ ਵਰ੍ਹੇਗੰਢ ਵਿਆਹ ਦੀ ਮਨਾਉਣੀ ਜੱਟ ਨੇਪਾਲਟੀ ਨਾ ਸ਼ਾਲਟੀ ਨਾ ਕੋਈ ਬਹੁਤ ਖ਼ਰਚਾਫੇਰ ਮਹੱਲੇ ਵਿੱਚ ਹੋਣੀ ਬਿੱਲੋ ਫੁੱਲ ਚਰਚਾਘਰ ਜਦੋਂ ... ਹੋਰ ਪੜ੍ਹੋ...

ਗਾਇਕ - ਗੋਰਾ ਚੱਕਵਾਲਾਲੇਖਕ -ਅਵਿਨਾਸ਼ ਗੋਂਦਾਰਾਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ, ਮੰਗਦੀ ਤੂੰ ਮੰਗਾਂ ਸਾਥੋਂ ਰੋਜ ਵੈਰਨੇਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...ਦਿਲ ਤੂੰ ਵਟਾਉਣੀ ਐ ਸਮਝ ਛੱਲੇ ਮੁੰਦੀਆਂਮੁਹੱਬਤਾਂ ਨੀ ਸੋਹਣੀਏ ਮੁਨਾਫਿਆਂ ਲਈ ... ਹੋਰ ਪੜ੍ਹੋ...