ਜਿੱਤਾਂ ਬਹੁਤ ਦਰਜ ਕੀਤੀਆਂ, ਪਰ ਜਸ਼ਨ ਵੇਲੇ ਕੱਲਾ ਰਹਿ ਗਿਆਤੁਰ ਗਿਆ ਸੱਜਣ ਵੀ,ਉਂਗਲੀ 'ਚ ਬੱਸ ਛੱਲਾ ਰਹਿ ਗਿਆਇੱਕ ਬੰਦ ਕਮਰੇ 'ਚਕਵਿਤਾ, ਕਲਮ 'ਤੇ ਕੁਲਵੰਤ ਕੱਲਾ ਰਹਿ ਗਿਆ